- ਦੋ ਦੋਹੇ/ਦੋਹੜੇ----
1-ਸੀਸ ਝੁਕਾ ਹਥ ਜੋੜਕੇ ,ਕਰਦੇ ਹਾਂ ਅਰਦਾਸ।
ਸਰਸਵਤੀ ਮਾਤਾ ਦਿਓ, ਗੁਣ-ਵਿਵੇਕ-ਵਿਸ਼ਵਾਸ ।।
2- ਬਿਨ ਮੰਗਿਆਂ ਹੀ ਪੂਰਦੈ, ਦੀਨਦਿਆਲਾ ਚਾਹ ।
ਸਭ ਦੇ ਦਿਲ ਦੀ ਜਾਣਦਾ,ਕੀ ਮੰਗਤਾ ਕੀ ਸ਼ਾਹ ।।
©ਰੀਤ ਮੁਕਤਸਰੀ
* ਨਿੱਕੀਆਂ ਉਮਰਾਂ ਵਿੱਚ ਸੁਫਨੇ 'ਸਾੰਝੇ' ਹੁੰਦੇ ਸੀ।* *'ਵਡੱਪਣ' ਆ ਗਿਆ ਏ ਤਾਂ ਹੁਣ ਸੁਫਨੇ 'ਮੇਰੇ' ਹੋ ਗਏ ।* *ਰੀਤ ਮੁਕਤਸਰੀ 15-12-2...