Wednesday, May 22, 2019


  • ਦੋ ਦੋਹੇ/ਦੋਹੜੇ----

1-ਸੀਸ ਝੁਕਾ ਹਥ ਜੋੜਕੇ  ,ਕਰਦੇ ਹਾਂ ਅਰਦਾਸ।
   ਸਰਸਵਤੀ ਮਾਤਾ ਦਿਓ, ਗੁਣ-ਵਿਵੇਕ-ਵਿਸ਼ਵਾਸ ।।

2- ਬਿਨ ਮੰਗਿਆਂ ਹੀ ਪੂਰਦੈ, ਦੀਨਦਿਆਲਾ ਚਾਹ ।
    ਸਭ ਦੇ ਦਿਲ ਦੀ ਜਾਣਦਾ,ਕੀ ਮੰਗਤਾ ਕੀ ਸ਼ਾਹ ।। 
    ©ਰੀਤ ਮੁਕਤਸਰੀ

No comments:

Post a Comment

* ਨਿੱਕੀਆਂ ਉਮਰਾਂ ਵਿੱਚ ਸੁਫਨੇ 'ਸਾੰਝੇ' ਹੁੰਦੇ ਸੀ।* *'ਵਡੱਪਣ' ਆ ਗਿਆ ਏ ਤਾਂ ਹੁਣ ਸੁਫਨੇ 'ਮੇਰੇ' ਹੋ ਗਏ ।* *ਰੀਤ ਮੁਕਤਸਰੀ 15-12-2...